Advertisement
Shero Shayari Punjabi – Dear friend, Here is the Best Shero Shayari Punjabi collection for you.
Shero Shayari Punjabi – Shero Shayari Punjabi is available here. Don’t forget to share Shero Shayari Punjabi with other on social media such as whatsapp, facebook and instagram.
Advertisement
You can also share Shero Shayari Punjabi on Pinterest and Twitter as well.
Shero Shayari Punjabi 2025
ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ… ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ ਤੇਰਾ ਹੋਣ ਤੋਂ ਬਾਅਦ..
Shero Shayari Punjabi Collections
ਜੋ ਜਾਹਿਰ ਹੋ ਜਾਵੇ ਉਹ ਦਰਦ ਕੈਸਾ,ਜਿਹੜਾ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕੈਸਾ ।
Advertisement
ਜਿੰਨਾ ਨੂੰ ਪਤਾ ਆ ਵਿਛੜਣ ਦਾ ਦਰਦ ਉਹ ਇਕੱਠੇ ਬੈਠੇ ਪੰਛੀਆ ਨੂੰ ਵੀ ਨਹੀ ਉਡਾਇਆ ਕਰਦੇ
– Oprah Winfrey
ਇਹ ਦੁਨੀਆਂ ਮਤਲਬ ਖੋਰਾਂ ਦੀ, ਇੱਥੇ ਪਤਾ ਨਾ ਲੱਗੇ ਜਮਾਨੇ ਦਾ। ਜਿੱਥੇ ਆਪਣੇ ਧੋਖਾ ਦੇ ਜਾਂਦੇ, ਉਥੇ ਕੀ ਇਤਬਾਹ ਬੇਗਾਨੇ ਦਾ
ਖਬਰੇ ਲੱਗੀ ਨਜ਼ਰ ਕਿਸਦੀ ਜੋ ਇਹ ਭਾਣੇ ਵਰਤ ਗਏ, ਜੋ ਰੂਹ ਤੋ ਵੀ ਨੇੜੇ ਹੁੰਦੇ ਸੀ, ਓਹ ਮਿਲਣ ਨੂ ਵੀ ਤਰਸ ਗਏ..
Dont forget to bookmark our shayari.cyou website for more this types of Shero Shayari Punjabi.